ਰਿਸ਼ਤਿਆਂ 'ਚ ਰੰਗ ਭਰ ਦਿਓ!
ਸਾਡਾ ਨੈਟਵਰਕ
ਕੈਨੇਡਾ ਦੇ ਸਭ ਤੋਂ ਭਰੋਸੇਮੰਦ ਅਤੇ ਸਭ ਤੋਂ ਵੱਡੇ 5G ਨੈੱਟਵਰਕ ਦਾ ਅਨੁਭਵ ਕਰੋ। * ਰੌਜਰਜ਼ ਨੂੰ Q2, 2021 ਵਿੱਚ umlaut ਮੋਬਾਈਲ ਡੇਟਾ ਪਰਫੌਰਮੈਂਸ ਆਡਿਟ ਵਿੱਚ ਪਹਿਲਾ ਦਰਜਾ ਦਿੱਤਾ ਗਿਆ ਸੀ। ਰੋਜਰਜ਼ ਨੇ 2021 ਲਈ umlaut ਮੋਬਾਈਲ ਨੈੱਟਵਰਕ ਬੈਂਚਮਾਰਕ ਕੈਨੇਡਾ ਵਿੱਚ ਬੈਸਟ ਇਨ ਟੈਸਟ ਦੀ ਪ੍ਰਾਪਤੀ ਕੀਤੀ। https://www.umlaut.com/en/benchmarking/canada 'ਤੇ ਜਾਓ। ਹੋਰ ਰਾਸ਼ਟਰੀ ਨੈੱਟਵਰਕਾਂ ਦੇ ਪ੍ਰਕਾਸ਼ਿਤ ਕਵਰੇਜ ਦੇ ਮੁਕਾਬਲੇ ਰੌਜਰਜ਼ 5G ਕਵਰੇਜ ਦੇ ਕੁੱਲ ਵਰਗ ਕਿਲੋਮੀਟਰ 'ਤੇ ਆਧਾਰਿਤ ਸਭ ਤੋਂ ਵੱਡਾ ਨੈੱਟਵਰਕ